Lohri Lyrics in Hindi

लोकप्रिय लोहड़ी गीत

लोकप्रिय लोहड़ी गीत

सुंदर मुंदरिए – हो
तेरा कौन विचारा-हो
दुल्ला भट्टी वाला-हो
दुल्ले ने धी ब्याही-हो
सेर शक्कर पाई-हो
कुडी दे बोझे पाई-हो
कुड़ी दा लाल पटाका-हो
कुड़ी दा शालू पाटा-हो
शालू कौन समेटे-हो
चाचा गाली देसे-हो
चाचे चूरी कुट्टी-हो
जिमींदारां लुट्टी-हो
जिमींदारा सदाए-हो
गिन-गिन पोले लाए-हो
इक पोला घिस गया जिमींदार वोट्टी लै के नस्स गया – हो!

लोकप्रिय लोहड़ी गीत पंजाबी में:
ਸੁਨਦਰ ਮੁਨਦਰੀਏ …ਹੋ
ਤੇਰਾ ਕੋਨ ਵਿਚਾਰਾ …ਹੋ
ਦੁਲਾ ਭਠੀ ਵਾਲਾ … ਹੋ
ਦੁਲੇ ਨੇ ਧੀ ਵਿਹਾਇ …ਹੌ
ਸੇਰ ਸ਼ਕਰ ਪਾਏ …ਹੋ
ਕੁੜੀ ਦਾ ਲਾਲ ਪਟਾਖਾ ..ਹੋ
ਕੁੜੀ ਦਾ ਸਾਲੁ ਪਾਟਾ …ਹੋ
ਸਾਲੂ ਕੋਨ ਸਮੇਟੇ !
ਚਾਚੇ ਚੂਰੀ ਕੁੱਟਿ!
ਜ਼ਮਿਦਾਰਾ ਲੁੱਟਿ
ਜ਼ਮੀਨਦਾਰ ਸੁਧਾਏ
ਬਮ ਥਮ ਭੌਲੇ ਘਾਏ
ਇਕ ਭੋੱਲਾ ਰਹਿ ਗਿਆ
ਸਿਪਾਹਿ ਫੱੜਕੇ ਲੈ ਗਿਆ
ਸਿਪਾਹਿ ਨੇ ਮਾਰੀ ਇੰਟ
ਸਾੱਨੁ ਦੇਦੇ ਲੋਹੜੀ , ਤੇ ਤੇਰੀ ਜੀਵੇ ਜੋੜੀ

Leave a Reply

Your email address will not be published. Required fields are marked *